ਸਮੱਗਰੀ 'ਤੇ ਜਾਓ
  • ਹੋਮ
  • ਐਪਾਂ
    • ਕਾਲਿੰਗਮੈਸੇਜਿੰਗਗਰੁੱਪਸਟੇਟਸਚੈਨਲMeta AIਸੁਰੱਖਿਆ
  • ਪਰਦੇਦਾਰੀ
  • ਮਦਦ ਕੇਂਦਰ
  • ਬਲੌਗ
  • ਵਪਾਰ ਲਈ
ਡਾਊਨਲੋਡ ਕਰੋ
ਨਿਯਮਾਂ ਅਤੇ ਪਰਦੇਦਾਰੀ ਨੀਤੀ2026 © WhatsApp LLC
WhatsApp ਦਾ ਮੁੱਖ ਪੰਨਾWhatsApp ਦਾ ਮੁੱਖ ਪੰਨਾ
    • ਕਾਲਿੰਗ

      ਵੌਇਸ ਅਤੇ ਵੀਡੀਓ ਨਾਲ ਕਨੈਕਟ ਰਹੋ।

    • ਮੈਸੇਜਿੰਗ

      ਇਸਨੂੰ ਸਟਿੱਕਰਾਂ, ਵੌਇਸ, GIF ਅਤੇ ਹੋਰ ਦੂਸਰੇ ਢੰਗਾਂ ਨਾਲ ਕਹੋ।

    • ਗਰੁੱਪ

      ਗਰੁੱਪਾਂ ਵਿੱਚ ਕਨੈਕਟ ਕਰਨ ਸੰਬੰਧੀ ਤੁਹਾਡੇ ਲਈ ਲੋੜੀਂਦੇ ਮੈਸੇਜਿੰਗ ਫ਼ੀਚਰ।

    • ਚੈਨਲ

      ਤੁਹਾਡੇ ਲਈ ਮਹੱਤਵਪੂਰਨ ਵਿਸ਼ਿਆਂ 'ਤੇ ਅੱਪਡੇਟ ਰਹੋ।

    • Meta AI

      WhatsApp 'ਤੇ ਸੁਰੱਖਿਆ ਅਤੇ ਪਰਦੇਦਾਰੀ ਦੇ ਨਾਲ, ਕਿਸੇ ਵੀ ਚੀਜ਼ ਵਿੱਚ ਮਦਦ ਪ੍ਰਾਪਤ ਕਰੋ।

    • ਸਟੇਟਸ

      ਆਪਣੇ ਹਰ ਰੋਜ਼ ਦੇ ਪਲਾਂ ਨੂੰ ਫ਼ੋਟੋਆਂ, ਵੀਡੀਓਜ਼ ਅਤੇ ਵੌਇਸ ਨੋਟਸ ਨਾਲ ਸਾਂਝਾ ਕਰੋ।

    • ਸੁਰੱਖਿਆ

      ਤੁਹਾਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਸੁਰੱਖਿਆ ਦੀਆਂ ਪਰਤਾਂ।

  • ਪਰਦੇਦਾਰੀ
  • ਮਦਦ ਕੇਂਦਰ
  • ਬਲੌਗ
  • ਕਾਰੋਬਾਰ ਲਈ
  • ਐਪ
ਲੌਗ-ਇਨ ਕਰੋਡਾਊਨਲੋਡ ਕਰੋ

ਸਟੇਟਸ ਦੇਖਦੇ ਰਹੋ

WhatsApp ਸਟੇਟਸ 'ਤੇ ਆਪਣੇ ਲੋਕਾਂ ਨਾਲ ਫ਼ੋਟੋਆਂ, ਵੀਡੀਓਜ਼, ਵੌਇਸ ਨੋਟਸ ਅਤੇ ਟੈਕਸਟ ਸਾਂਝੇ ਕਰੋ। ਸਟਿੱਕਰ, GIF ਅਤੇ ਹੋਰ ਵੀ ਬਹੁਤ ਕੁਝ ਸ਼ਾਮਲ ਕਰ ਕੇ ਉਨ੍ਹਾਂ ਨੂੰ ਨਿੱਜੀ ਬਣਾਓ। ਉਹ 24 ਘੰਟਿਆਂ ਬਾਅਦ ਵਿਊ ਤੋਂ ਗਾਇਬ ਹੋ ਜਾਣਗੇ।

ਵੌਇਸ ਨੋਟਸ, ਸਟਿੱਕਰ ਅਤੇ GIF ਵਰਗੇ whatspp ਸਟੇਟਸ ਫੀਚਰ ਦੇਖਕੇ ਹੱਸਦੇ ਹੋਏ ਦੋ ਦੋਸਤ

ਆਪਣੇ ਨਜ਼ਦੀਕੀ ਲੋਕਾਂ ਨਾਲ ਆਪਣੇ ਹਰ ਇੱਕ ਦਿਨ ਨੂੰ ਸਾਂਝਾ ਕਰਨ ਲਈ ਸਿਰਫ਼ ਸ਼ਬਦਾਂ 'ਤੇ ਨਿਰਭਰ ਨਾ ਕਰੋ। ਇਸ ਸੰਬੰਧੀ ਕੰਟਰੋਲ ਹਮੇਸ਼ਾਂ ਤੁਹਾਡੇ ਕੋਲ ਰਹਿੰਦਾ ਹੈ ਕਿ ਤੁਸੀਂ ਜੋ ਕੁਝ ਵੀ ਸਾਂਝਾ ਕਰਦੇ ਹੋ ਉਸ ਨੂੰ ਕੌਣ ਦੇਖਦਾ ਹੈ, ਤੁਸੀਂ ਜਿੰਨਾ ਚਾਹੋ ਓਨੇ ਆਕਰਸ਼ਕ ਅਤੇ ਵਾਸਤਵਿਕ ਬਣ ਸਕਦੇ ਹੋ।

ਸ਼ਰਮਾਉਂਦੇ ਅਤੇ ਮੁਸਕੁਰਾਉਂਦੇ ਹੋਏ ਇੱਕ ਔਰਤ ਦਾ whatsapp ਸਟਿੱਕਰ
whatsapp ਵਿੱਚ ਗੁਲਾਬੀ ਰੰਗ ਦੇ ਦੋ ਦਿਲ ਦਿਖਾਉਂਦਾ ਹੋਇਆ ਓਵਰਲੇ ਟੈਕਸਟ ਫੀਚਰ
 whatsapp ਵਿੱਚ ਵੌਇਸ ਨੋਟ ਫੀਚਰ ਦੀ ਉਦਾਹਰਨ
ਉਹ ਬਹੁਤ ਵੱਡਾ ਹੋ ਗਿਆ ਹੈ ਦਰਸਾਉਂਦਾ ਹੋਇਆ whatsapp ਵਿੱਚ ਟੈਕਸਟ ਬਬਲ
ਤੁਸੀਂ whatsapp ਵਿੱਚ ਕਿਸ ਤਰ੍ਹਾਂ ਦੀਆਂ ਤਸਵੀਰਾਂ ਭੇਜ ਸਕਦੇ ਹੋ ਉਸ ਦੀ ਉਦਾਹਰਨ ਦੇ ਰੂਪ ਵਿੱਚ ਮੁਸਕੁਰਾਉਂਦੇ ਹੋਏ ਸੇਬ ਖਾਂਦਾ ਹੋਇਆ ਇੱਕ ਨੌਜਵਾਨ ਮੁੰਡਾ

ਆਪਣੇ ਹਰ ਦਿਨ ਨੂੰ ਸਾਂਝਾ ਕਰੋ

ਸਟਿੱਕਰ, ਅਵਤਾਰ, GIF ਅਤੇ ਓਵਰਲੇ ਟੈਕਸਟ ਨਾਲ, ਤੁਹਾਡੇ ਕੋਲ ਆਪਣੇ ਆਪ ਨੂੰ ਦਰਸਾਉਣ, ਕ੍ਰੀਏਟਿਵ ਬਣਨ ਅਤੇ ਆਪਣੀ ਵਾਸਤਵਿਕ ਸਖਸ਼ੀਅਤ ਨੂੰ ਸਾਂਝਾ ਕਰਨ ਲਈ ਸਾਰੇ ਵਿਕਲਪ ਆਸਾਨੀ ਨਾਲ ਉਪਲਬਧ ਹੁੰਦੇ ਹਨ।

ਦੋਸਤਾਂ ਅਤੇ ਪਰਿਵਾਰ ਨਾਲ ਕਨੈਕਟ ਕਰੋ

ਹਰ ਉਸ ਵਿਅਕਤੀ, ਜਿਸ ਨੂੰ ਤੁਸੀਂ ਪਿਆਰ ਕਰਦੇ ਹੋ, ਨੂੰ ਲੂਪ ਵਿੱਚ ਰੱਖੋ ਅਤੇ ਉਨ੍ਹਾਂ ਨੂੰ ਉਸ ਸਮੇਂ ਆਪਣੇ ਸਟੇਟਸ ਵਿੱਚ ਮੈਂਸ਼ਨ ਕਰੋ ਜਦੋਂ ਤੁਹਾਡੇ ਕੋਲ ਕੁਝ ਅਜਿਹਾ ਹੁੰਦਾ ਹੈ, ਜਿਹੜਾ ਤੁਸੀਂ ਉਨ੍ਹਾਂ ਨੂੰ ਦਿਖਾਉਣਾ ਚਾਹੁੰਦੇ ਹੋ। ਉਹ ਇਸਨੂੰ ਲਾਈਕ ਕਰ ਸਕਦੇ ਹਨ ਅਤੇ ਗੱਲਬਾਤ ਸ਼ੁਰੂ ਕਰਨ ਲਈ ਇਸ 'ਤੇ ਜਵਾਬ ਦੇ ਸਕਦੇ ਹਨ।

whatsapp 'ਤੇ ਵਰਤੋਂਕਾਰਾਂ ਦੀਆਂ ਤਿੰਨ ਤਸਵੀਰਾਂ ਜੋ ਇਹ ਦਿਖਾਉਂਦੀਆਂ ਹਨ ਕਿ ਤੁਸੀਂ ਆਪਣੇ ਸਟੇਟਸ ਵਿੱਚ ਲੋਕਾਂ ਦਾ ਜ਼ਿਕਰ ਕਿਵੇਂ ਕਰ ਸਕਦੇ ਹੋ
ਐਪ ਵਿੱਚ ਦਿਖਾਏ ਦੇਣ ਵਾਲੇ ਹਰੇ ਰੰਗ ਦੇ whatsapp ਦਿਲ
ਉਦਾਹਰਨ ਵਜੋਂ ਵਾਈਨ ਦਾ ਗਲਾਸ ਫੜ੍ਹੇ ਹੋਏ ਔਰਤ ਦਾ whatsapp ਸਟਿੱਕਰ
 whatsapp 'ਤੇ ਹਰੇ ਰੰਗ ਦੇ ਦਿਲ ਫੀਚਰ ਨੂੰ ਦਰਸਾਉਂਦਾ ਹੋਇਆ ਜਵਾਬ ਦਿਓ ਫੀਚਰ
ਦੋਸਤਾਂ ਅਤੇ ਪਰਿਵਾਰ ਨਾਲ ਕਨੈਕਟ ਕਰਨ ਲਈ whatsapp ਦੀ ਵਰਤੋਂ ਕਰਦੇ ਹੋਏ ਸਮੁੰਦਰੀ ਕਿਨਾਰੇ 'ਤੇ ਦੋ ਦੋਸਤ ਹੱਸ ਰਹੇ ਹਨ
whatsapp 'ਤੇ ਸਿਰਫ਼ ਕੁਝ ਲੋਕਾਂ ਨਾਲ ਸਟੇਟਸ ਕਿਵੇਂ ਸਾਂਝਾ ਕਰਨ ਹੈ ਇਸ ਦੀ ਉਦਾਹਰਨ
whatsapp 'ਤੇ ਟੈਕਸਟ ਬਬਲ ਜੋ ਇਹ ਦਰਸਾਉਂਦਾ ਹੈ ਕਿ ਕੰਟਰੋਲ ਅਤੇ ਪਰਦੇਦਾਰੀ ਫੀਚਰ ਦਿਖਾਉਣੇ ਸਾਡੀ ਆਪਸੀ ਗੱਲ ਹੈ
whatsapp ਸਟੇਟਸ ਦੀ ਵਰਤੋਂ ਕਰਦੇ ਹੋਏ ਫ਼ੋਨ ਵੱਲ ਦੇਖਦੇ ਹੋਏ ਔਰਤ ਮੁਸਕਰਾ ਰਹੀ ਹੈ

ਕੰਟਰੋਲ ਆਪਣੇ ਕੋਲ ਰੱਖੋ

ਤੁਹਾਡਾ ਸਟੇਟਸ ਤੁਹਾਡੇ ਜਜ਼ਬਾਤ ਸਾਂਝੇ ਕਰਨ ਲਈ ਹੈ। ਜਦੋਂ ਤੁਸੀਂ ਪੋਸਟ ਕਰਦੇ ਹੋ, ਤਾਂ ਤੁਸੀਂ ਫ਼ੈਸਲਾ ਕਰਦੇ ਹੋ ਕਿ ਇਸ ਨੂੰ ਕੌਣ ਦੇਖ ਸਕਦਾ ਹੈ, ਇਸ ਲਈ ਤੁਸੀਂ ਪਰਦੇ ਦੇ ਪਿੱਛੇ ਦੇ ਦ੍ਰਿਸ਼ਾਂ ਨੂੰ ਸਕੂਨ ਨਾਲ ਸਾਂਝਾ ਕਰ ਸਕਦੇ ਹੋ।

whatsapp ਵਿੱਚ ਉਨ੍ਹਾਂ ਹਾਲੀਆ ਤਸਵੀਰਾਂ ਅਤੇ ਵੀਡੀਓ ਦੀ ਉਦਾਹਰਨ ਜਿਨ੍ਹਾਂ ਨੂੰ ਤੁਸੀਂ ਭੇਜਣ ਲਈ ਵਰਤ ਸਕਦੇ ਹੋ

ਟੈਕਸਟ, ਫ਼ੋਟੋਆਂ ਜਾਂ ਵੀਡੀਓ ਨਾਲ ਕੋਈ ਸਟੋਰੀ ਦੱਸੋ।

ਆਪਣੀਆਂ ਮਨਪਸੰਦ ਛੁੱਟੀਆਂ ਦੀਆਂ ਫ਼ੋਟੋਆਂ ਸਾਂਝੀਆਂ ਕਰੋ, ਆਪਣੀ ਨਵੀਨਤਮ ਰਸੋਈ ਸੰਬੰਧੀ ਰਚਨਾਤਮਕਤਾ ਦਿਖਾਓ ਜਾਂ ਇਸ ਪਲ ਵਿੱਚ ਜੋ ਹੋ ਰਿਹਾ ਹੈ, ਉਸ ਨੂੰ ਕੈਪਚਰ ਕਰੋ।

whatsapp ਵਿੱਚ ਦਿਲ ਦੇ ਸਟਿੱਕਰ ਨਾਲ ਮਾਂ ਅਤੇ ਧੀ ਦੀ ਤਸਵੀਰ ਜੋ ਨਿੱਘੇ ਸਪਰਸ਼ ਨੂੰ ਦਰਸਾ ਰਹੀ ਹੈ

ਇਸਨੂੰ ਆਪਣਾ ਖੁਦ ਦਾ ਬਣਾਓ।

ਸਟੇਟਸ ਨੂੰ ਨਿੱਜੀ ਰੂਪ ਦੇਣ ਲਈ ਇਸ ਵਿੱਚ ਸਟਿੱਕਰ, GIF ਅਤੇ ਟੈਕਸਟ ਸ਼ਾਮਲ ਕਰੋ।

whatsapp 'ਤੇ ਤੁਹਾਡੇ ਸਟੇਟਸ ਵਿਚਲੇ ਮੈਂਸ਼ਨ ਫੀਚਰ ਦੀ ਉਦਾਹਰਨ ਜੋ ਉਨ੍ਹਾਂ ਨੂੰ ਦੱਸਦਾ ਹੈ ਕਿ ਤੁਸੀਂ ਕੁਝ ਸਾਂਝਾ ਕੀਤਾ ਹੈ

ਆਪਣੇ ਲੋਕਾਂ ਨੂੰ ਮੈਂਸ਼ਨ ਕਰੋ।

ਆਪਣੇ ਸਟੇਟਸ ਵਿੱਚ ਲੋਕਾਂ ਨੂੰ ਮੈਂਸ਼ਨ ਕਰੋ, ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਤੁਸੀਂ ਕੁਝ ਸਾਂਝਾ ਕੀਤਾ ਹੈ। ਉਹ ਇੱਕ ਵੀ ਚੀਜ਼ ਮਿਸ ਨਹੀਂ ਕਰਨਗੇ ਅਤੇ ਇਸਨੂੰ ਰੀਸ਼ੇਅਰ ਕਰ ਸਕਦੇ ਹਨ।

'ਤੁਹਾਡਾ ਸਟੇਟਸ ਕੌਣ ਦੇਖ ਸਕਦਾ ਹੈ' ਨੂੰ ਦਰਸਾਉਂਦਾ ਹੋਇਆ  whatsapp ਫੀਚਰ ਜੋ ਦਿਖਾਉਂਦਾ ਹੈ ਕਿ ਤੁਸੀਂ ਉਨ੍ਹਾਂ ਲੋਕਾਂ ਨੂੰ ਚੁਣ ਸਕਦੇ ਹੋ ਜਿਨ੍ਹਾਂ ਨਾਲ ਤੁਸੀਂ ਆਪਣਾ ਸਟੇਟਸ ਸਾਂਝਾ ਕਰਨਾ ਚਾਹੁੰਦੇ ਹੋ

ਆਪਣੀ ਆਡੀਐਂਸ ਚੁਣੋ।

ਉਨ੍ਹਾਂ ਲੋਕਾਂ ਨੂੰ ਚੁਣੋ, ਜਿਨ੍ਹਾਂ ਨਾਲ ਤੁਸੀਂ ਆਪਣਾ ਸਟੇਟਸ ਸਾਂਝਾ ਕਰਨਾ ਚਾਹੁੰਦੇ ਹੋ। ਤੁਹਾਡੇ ਸਾਰੇ ਸੰਪਰਕਾਂ ਤੋਂ ਲੈ ਕੇ ਤੁਹਾਡੇ ਨਜ਼ਦੀਕੀ ਦੋਸਤਾਂ ਅਤੇ ਪਰਿਵਾਰ ਤੱਕ, ਕੰਟਰੋਲ ਤੁਹਾਡੇ ਕੋਲ ਹੈ।

ਕੀ ਹੋਰ ਮਦਦ ਦੀ ਜਰੂਰਤ ਹੈ?

ਅਕਸਰ ਪੁੱਛੇ ਜਾਣ ਵਾਲੇ ਸਾਰੇ ਸਵਾਲ ਦੇਖੋ
WhatsApp ਸਟੇਟਸ ਕੀ ਹੈ ਅਤੇ ਇਸ ਦੀ ਵਰਤੋਂ ਕਿਵੇਂ ਕਰਨੀ ਹੈ?
ਸਟੇਟਸ ਦੀ ਪਰਦੇਦਾਰੀ ਬਾਰੇ
ਸਟੇਟਸ ਨੂੰ ਕਿਵੇਂ ਮਿਟਾਉਣਾ ਹੈ
ਸਟੇਟਸ ਮੈਂਸ਼ਨ ਦੀ ਵਰਤੋਂ ਕਿਵੇਂ ਕਰਨੀ ਹੈ
ਅਕਸਰ ਪੁੱਛੇ ਜਾਣ ਵਾਲੇ ਸਾਰੇ ਸਵਾਲ ਦੇਖੋ
ਇੱਕ ਔਰਤ whatsApp 'ਤੇ ਚੈਟ ਕਰਨ ਦੌਰਾਨ ਮੋਬਾਈਲ ਡਿਵਾਈਸ 'ਤੇ ਦੇਖਦੇ ਹੋਏ ਹੱਸ ਰਹੀ ਹੈ

ਪਰਦੇਦਾਰੀ

ਹੋਰ ਜਾਣੋ
ਮਾਂ ਅਤੇ ਬੇਟੀ ਇੱਕ ਦੂਜੇ ਵੱਲ ਦੇਖਦੇ ਹੋਏ ਹੱਸ ਰਹੀਆਂ ਹਨ

ਕਾਲਿੰਗ

ਹੋਰ ਜਾਣੋ
ਦੋ ਦੋਸਤ WhatsApp 'ਤੇ ਵੀਡੀਓ ਚੈਟ ਫ਼ੀਚਰ ਦੀ ਵਰਤੋਂ ਕਰਦੇ ਹੋਏ ਹੱਸ ਰਹੇ ਹਨ

ਗਰੁੱਪ

ਹੋਰ ਜਾਣੋ
ਇੱਕ ਔਰਤ WhatsApp 'ਤੇ ਚੈਟ ਕਰਨ ਦੌਰਾਨ ਮੋਬਾਈਲ ਡਿਵਾਈਸ 'ਤੇ ਦੇਖਦੇ ਹੋਏ ਹੱਸ ਰਹੀ ਹੈ

Meta AI

ਹੋਰ ਜਾਣੋ
ਔਰਤਾਂ ਅਤੇ ਦੋਸਤ ਹੱਸਦੇ ਹੋਏ ਅਤੇ ਗੱਲਾਂ ਕਰਦੇ ਹੋਏ ਆਪਸ ਵਿੱਚ ਕਨੈਕਟ ਰਹਿੰਦੇ ਹਨ

ਮੈਸੇਜਿੰਗ

ਹੋਰ ਜਾਣੋ

ਚੈਨਲ

ਹੋਰ ਜਾਣੋ
ਦੋ ਪੁਰਸ਼ ਸਹਿਕਰਮੀ ਇੱਕ ਮੋਬਾਈਲ ਡਿਵਾਈਸ 'ਤੇ ਕਾਰੋਬਾਰ ਲਈ WhatsApp ਦੀ ਵਰਤੋਂ ਹੋਏ ਗੱਲਾਂ ਕਰ ਰਹੇ ਹਨ

WhatsApp
ਕਾਰੋਬਾਰ

ਹੋਰ ਜਾਣੋ
ਡਾਊਨਲੋਡ ਕਰੋ
WhatsApp ਦਾ ਮੁੱਖ ਲੋਗੋ
WhatsApp ਦਾ ਮੁੱਖ ਲੋਗੋ
ਡਾਊਨਲੋਡ ਕਰੋ

ਅਸੀਂ ਕੀ ਕਰਦੇ ਹਾਂ

ਫੀਚਰਬਲੌਗਸੁਰੱਖਿਆਕਾਰੋਬਾਰ ਲਈ

ਅਸੀਂ ਕੌਣ ਹਾਂ

ਸਾਡੇ ਬਾਰੇਕੈਰੀਅਰਬ੍ਰਾਂਡ ਸੈਂਟਰਪਰਦੇਦਾਰੀ

WhatsApp ਵਰਤੋ

AndroidiPhoneMac/PCWhatsApp Web

ਕੀ ਮਦਦ ਚਾਹੀਦੀ ਹੈ?

ਸਾਡੇ ਨਾਲ ਸੰਪਰਕ ਕਰੋਮਦਦ ਕੇਂਦਰਐਪਾਂਸੁਰੱਖਿਆ ਸਲਾਹ
ਡਾਊਨਲੋਡ ਕਰੋ

2026 © WhatsApp LLC

ਸ਼ਰਤਾਂ ਅਤੇ ਪਰਦੇਦਾਰੀ ਨੀਤੀਸਾਈਟਮੈਪ